ਯਾਰ🔸 FRIEND🔸दोस्त



🍀🍀🍀🍀🍀🍀🍀🍀🍀🍀

ਆਦਤ ਪੈ ਗਈ ਏ ਝੂਠੀਆਂ ਤਾਰੀਫਾਂ ਦੀ 

ਵੈਲੀੳ ਰਹਿ ਗਈ ਨਾ ਕੋਈ ਸ਼ਰੀਫਾ ਦੀ

ਦਿਹਾੜੀ ਟੱਪੇ ਵਾਲੇ ਨੂੰ ਮਿਲਦੀ ਰੋਟੀ ਨਾ ਚੰਗੀ

ਚਾਂਦੀ ਹੋਈ ਪਈ ਇਥੇ ਥੀਫਾਂ ਦੀ

ਮਿਹਨਤੀ ਲੋਕਾਂ ਨੂੰ ਅਫਸਰ ਲਾਉਦੇ ਫਟਕਾਰਾਂ

ਸੁਣੀ ਜਾਂਦੀ ਏ ਗੱਲ ਕੰਮਚੋਰ ਪੱਕੇ ਢੀਠਾ ਦੀ

ਯਾਰ ਯਾਰ ਕਹਿੰਦੇ ਕੰਮ ਆਉਣ ਨਾ ਸਮੇਂ ਤੇ

ਯਾਰੀ ਛੱਡਣੀ ਹੀ ਚੰਗੀ ਭੋਲੇ ਬਣਦੇ ਜੋ ਇਹਨਾ ਸਵੀਟਾ ਦੀ

🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚




8 Comments

Post a Comment

Post a Comment

Previous Post Next Post