🍀🍀🍀🍀🍀🍀🍀🍀
ਅੱਜ ਕੱਲ ਕੀਤੇ ਜਾਂਦੇ ਪਿਆਰ ਫੇਸਬੁੱਕ ਇੰਸਟਾ ਤੇ
ਯਾਰ ਹੁੰਦੇ ਹਜਾਰਾਂ ਤੋ ਪਾਰ ਫੇਸਬੁੱਕ ਇੰਸਟਾ ਤੇ
ਸ਼ਾਇੰਸ ਹਾਲੇ ਤੱਕ ਹੋਰ ਕਿੰਨੇ ਕੌਤਕ ਦਿਖਾਏਗੀ
ਦਿਸਦੇ ਨੇ ਇਦਾ ਦੇ ਆਸਾਰ ਫੇਸਬੁੱਕ ਇੰਸਟਾ ਤੇ
ਦੁਨੀਆਂ ਦੇ ਕੋਨੇ ਕੋਨੇ ਦੀਆਂ ਫੁੱਲ ਪੱਤੀਆਂ
ਨਿੱਤ ਨਵੀਂ ਦੇਖੀਏ ਬਹਾਰ ਫੇਸਬੁੱਕ ਇੰਸਟਾ ਤੇ
ਆਸ਼ਕਾ ਨੂੰ ਟੋਭਿਆਂ ਤੇ ਲੋੜ ਨਾ ਮਿਲਣੇ ਦੀ
ਸ਼ਰੇਆਮ ਹੁੰਦੇ ਨੇ ਦੀਦਾਰ ਫੇਸਬੁੱਕ ਇੰਸਟਾ ਤੇ।
🍀🍀🍀🍀🍀🍀🍀
💚ਬਲਬੀਰ ਮੂਨਕਾਂ💚

bahut achhe
ReplyDeletebahut khoob
ReplyDeletereality
ReplyDeletetrue words
ReplyDeleteend aa
ReplyDeletelovely
ReplyDeletenice
ReplyDeleteਬਹੁਤ ਵਧੀਆਂ
ReplyDeletewow
ReplyDeletegreat lines
ReplyDeletePost a Comment