ਹੰਕਾਰ🔸 EGO🔸अहंकार



🍀🍀🍀🍀🍀🍀🍀🍀🍀

 ਮੈਂ ਮੈਂ ਕਰਦਿਆ ਜਿੰਦਗੀ ਮੁੱਕ ਗਈ 

ਪਰ ਦਿੱਸਿਆ ਨਾ ਅੱਜ ਤੱਕ ਤੂੰ

ਇੱਕ ਵਾਰ ਜੇ ਮੇਰੀ ਮੈਂ ਮੁੱਕ ਜਾਂਦੀ 

ਬਾਕੀ ਬਚਿਆ ਸੀ  ਜੋ ਉਹ ਬਸ ਫਿਰ ਤੂੰ ਹੀ ਤੂੰ।

🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚


8 Comments

Post a Comment

Post a Comment

Previous Post Next Post