ਧੀਆਂ🔸DAUGHTER 🔸बेटियों


 

🍀🍀🍀🍀🍀🍀🍀🍀🍀🍀🍀🍀

ਧੀਆਂ - ਪੁੱਤਰ ਇੱਕ ਸਮਾਨ ਵਿੱਦਿਆ ਦਿੰਦੀ ਇਹੋ ਗਿਆਨ

ਧੀਆਂ ਦੀ ਸੋਚ ਬਾਹਲੀ ਮਹਾਨ ਮਾਪਿਆ ਨੂੰ ਦੇਵਣ ਹਰ ਉਮਰੇ ਮਾਨ

ਧੀਆਂ ਜਮੀਨ ਨਾ ਦੁੱਖ ਵਡਾਉਂਦੀਆਂ

ਬੁੱਢੀ ਉਮਰ ਤੱਕ ਮਾਪਿਆ ਨੂੰ ਇਹ ਗੱਲਵਕੜੀ ਪਾਉਂਦੀਆਂ

ਪੁੱਤਰ ਪਤਾ ਨਹੀਂ ਕਿਉਂ ਸੰਘ ਸ਼ਰਮਾ ਵਿੱਚ ਰਹਿੰਦੇ

ਜਵਾਨ ਹੋ ਜਾਦੇ ਮੁੜ ਮਾਪਿਆ ਦੇ ਇਹ ਕੋਲ ਨਾ ਬਹਿੰਦੇ

ਭੈਣਾਂ ਭਾਈਆ ਤੇ ਮਾਪਿਆ ਲਈ ਦਿਲੋਂ ਹੀ ਰੋਵਣ

ਛੱਡ ਦੌਲਤ ਨੂੰ ਦੂਰ ਕਿਨਾਰੇ ਧੀਆਂ ਹਰ ਪਲ ਪਿਆਰ ਨੂੰ ਟੋਵਣ

ਮੇਰੀ ਧੀ ਮੈਨੂੰ ਜਾਨੋ ਪਿਆਰੀ, ਹੇ ਰੱਬਾ ਮੇਰੀ ਉਮਰ ਵੀ ਦੇ-ਦੇ ਧੀ ਨੂੰ ਸਾਰੀ

🍀🍀🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

 

 

8 Comments

Post a Comment

Post a Comment

Previous Post Next Post