ਹਨੇਰਾ🔸DARKNESS🔸अँधेरा



 🍀🍀🍀🍀🍀🍀🍀🍀🍀

" ਗੱਲ ਤਜਰਬੇ ਵਾਲੀ ਯਾਰੋ

ਇੱਕ ਪਿੱਛੇ ਕਈ ਕਈ ਚਿਹਰੇ ਨੇ

ਸੋਚ ਸਮਝ ਕੇ ਯਾਰੀ ਲਾਏੳ

ਇਹ ਸੁੱਟ ਦਿੰਦੇ ਵਿੱਚ ਹਨੇਰੇ ਨੇ  "

🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

11 Comments

Post a Comment

Post a Comment

Previous Post Next Post