ਜਮੀਰ🔸CONSIENCE🔸जमीर



🍀🍀🍀🍀🍀🍀🍀🍀🍀

 ਲੋਕ ਗਲਤ ਹੁੰਦਾ ਸਭ ਦੇਖ ਰਹੇ

ਮਰੀ ਪਈ ਏ ਸਭ ਦੇ ਜਮੀਰ ਲੋਕੋ

ਜਿਉਂਦੇ ਹੋਣ ਦਾ ਕਰਦੇ ਨੇ ਸਭ ਡਰਾਮਾ

ਦਿਲੋ ਕਾਲੇ ਤੇ ਮੁੱਖ ਤੋ ਸਾਫ ਵਾਲੇ ਸਮਝਣ ਖੁਦ ਨੂੰ ਫਕੀਰ ਲੋਕੋ।

🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

8 Comments

Post a Comment

Post a Comment

Previous Post Next Post