ਉਲਝਣ🔸CONFUSE🔸भ्रमित

 



🍀🍀🍀🍀🍀🍀🍀🍀

"ਕਿਸੇ ਦੀ ਸੁਣਨੀ ਨਾ ਤੇ ਆਪਣੀ ਖੁੱਲ ਕੇ ਕਹਿਣੀ ਨਾ

ਦੂਜੇ ਨੂੰ ਕਿਸੇ ਨਾ ਬਹਿਣ ਨੀ ਦੇਣਾ ਆਪ ਕਿਸੇ ਨਾਲ ਉਠਣੀ ਬਹਿਣੀ ਨਾ

ਆਪ ਬੁਰਾਈਆਂ ਕਰਦੇ ਰਹਿਣਾ ਜਦ ਦੂਜਾ ਕਰੇ ਫਿਰ ਸਹਿਣੀ ਨਾ

ਕਰ ਲੈ ਜਿੰਨੀ ਕਰਨੀ ਆਕੜ ਅੱਜ  ਤੇਰੀ ਏ ਕੱਲ ਤੇਰੀ ਵੀ ਇਹ ਰਹਿਣੀ ਨਾ"

 🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

5 Comments

Post a Comment

Post a Comment

Previous Post Next Post