🍀🍀🍀🍀🍀🍀🍀
ਪਰਵਾਹ ਕਰ ਉਸ ਦੀ ਜੋ ਤੇਰੀ ਪਰਵਾਹ ਕਰੇ
ਜਿੰਦਗੀ ਵਿੱਚ ਜੋ ਕਦੇ ਵੀ ਕੋਈ ਕੰਮ ਕੱਲਾ ਨਾ ਕਰੇ
ਜਾਨ ਬਣ ਕੇ ਉਤਰ ਜਾ ਉਹਦੀ ਰੂਹ ਵਿੱਚ
ਜਿਹੜਾ ਜਾਨ ਤੋ ਵੱਧ ਤੇਰੇ ਨਾਲ ਵਫਾ ਕਰੇ
ਤੈਨੂੰ ਝੂਠਾ ਜਿਹਾ ਰੁੱਸਣ ਤੇ ਮਨਾ ਲਵੇ
ਦੂਰ ਜਾਵੇ ਥੋੜਾ ਵੀ ਤਾਂ ਝੱਟ ਵਾਪਿਸ ਬੁਲਾ ਲਵੇ
ਮੰਨਿਆਂ ਕਿ ਡਰਨਾ ਵੀ ਜਰੂਰੀ ਹੁੰਦਾ ਰਿਸ਼ਤੇ ਖੋਹਣ ਤੋਂ
ਪਰ ਹੋਵੇ ਮਜਬੂਤੀ ਇੰਨੀ ਹਰ ਡਰ ਨੂੰ ਮਿਟਾ ਦੇਵੇ।
🍀🍀🍀🍀🍀🍀🍀
💚ਬਲਬੀਰ ਮੂਨਕਾਂ💚

nice
ReplyDeletenice words
ReplyDeletenice creation
ReplyDeleteend aa
ReplyDeletebest aa
ReplyDeletegood aa
ReplyDeletebeautiful
ReplyDeletekhoobsurt
ReplyDeletekmaal aa
ReplyDeletePost a Comment