ਖੰਭ🔸WINGS🔸पंख



 🍀🍀🍀🍀🍀🍀🍀🍀🍀🍀

"ਸਵੈ ਵਿਸ਼ਵਾਸ ਦੇ ਖੰਭ ਖਿਲਾਰ ਮੈਂ

 ਅੰਬਰੀ ਭਰਾ ਉਡਾਣਾ

ਪੈਂਡਾ ਮੰਜਿਲ ਮੈਂ ਸਭ ਆਪੇ ਤੈਅ ਕਰ ਲੈਣਾ

ਲੋੜ ਨਾ ਲੋਕਾ ਦੀ ਬਣ ਖੁਦ ਹੀ ਖੁਦ ਦਾ ਸਹਾਰਾ"

🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

15 Comments

Post a Comment

Post a Comment

Previous Post Next Post