🍀🍀🍀🍀🍀🍀🍀🍀🍀🍀
ਤੈਨੂੰ ਕੱਖ ਵੀ ਚੰਗੇ ਲੱਗਣਗੇ ਹੱਸਣ ਤੇ ਵੀ ਅੱਥਰੂ ਵੱਗਣਗੇ
ਫੇਰ ਕਮਲਾ ਜਿਹਾ ਹੋ ਜਾਏਗਾ ਜਦ ਇਸ਼ਕ ਤੈਨੂੰ ਹੋ ਜਾਏਗਾ
ਜੱਗ ਝੱਲਾ ਝੱਲਾ ਲੱਗੇਗਾ ਤੈਨੂੰ ਸਭ ਕੱਲਾ ਕੱਲਾ ਲੱਗੇਗਾ
ਫੇਰ ਰੋਜ ਕਿਤਾਬਾਂ ਪੜ ਪੜ ਕੇ ਹਰ ਰੋਜ ਕਵਿਤਾਵਾਂ ਘੜ ਘੜ ਕੇ
ਨਿੱਤ ਕਾਗਜ਼ ਕਲਮ ਘਸਾਏਗਾ ਜਦ ਇਸ਼ਕ ਤੈਨੂੰ ਹੋ ਜਾਏਗਾ ।
🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚
good
ReplyDeletebahut khoob
ReplyDeleteba kmaal
ReplyDeleteawesome
ReplyDeletegreat
ReplyDeletebeautiful
ReplyDeleteghaintt aa
ReplyDeleteਬਹੁਤ ਵਧੀਆਂ
ReplyDeletenice
ReplyDeletegood
ReplyDeletePost a Comment