ਤੇਰਾ ਨਾਮ🔸YOUR NAME🔸तुम्हारा नाम



🍀🍀🍀🍀🍀🍀🍀🍀

 ਤੇਰੇ ਦਰਸ ਨੂੰ ਤਰਸਣ ਅੱਖੀਆਂ

ਰਾਹਾਂ ਵਿੱਚ ਸਦਾ ਪਲਕਾਂ ਵੱਛਾ ਕੇ ਰੱਖੀਆਂ

ਆਉਂਦੇ ਜਾਂਦੇ ਸਾਹ ਤੇ ਨਾਮ ਤੇਰਾ

ਦਿਲ ਧੜਕੇ ਰੱਬਾਂ ਤੇਰੇ ਲਈ ਸੁਭਾ ਤੇ ਸ਼ਾਮ ਮੇਰਾ

ਸਾਰੀ ਉਮਰ ਹੀ ਤੇਰਾ ਨਾਮ ਜੱਪਦੇ ਰਹਿਣਾ ਏ

ਬਸ ਇਹੋ ਮੇਰਾ ਕਹਿਣਾ ਏ।

🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚


12 Comments

Post a Comment

Post a Comment

Previous Post Next Post