ਰਹਿਮਤ🔸MERCY🔸दया

 


🍀🍀🍀🍀🍀🍀🍀🍀🍀🍀

ਕੁੱਲੀ ਚੋ ਨਿਕਲੀ ਕਲਾਂ ਜੇ ਕਲਾਕਾਰ ਹੋ ਜਾਏ

ਕੀਤੀ ਕਿਸਾਨੀ ਦੀ ਮਿਹਨਤ ਜੇ ਫਲਦਾਰ ਹੋ ਜਾਏ

ਸਰਕਾਰੋ ਕਰਮਚਾਰੀ ਨੌਕਰੀ ਦੇ ਵਫਾਦਾਰ ਜੇ ਹੋ ਜਾਏ

ਅੱਜ ਦੀ ਪੀੜੀ ਦੇ ਬੱਚੇ ਜੇ ਕਹਿਣੇਕਾਰ ਹੋ ਜਾਏ

ਲੀਡਰ ਕੰਮ ਕਰਨ ਲੋਕਾ ਲਈ ਜੇ ਕਿਤੇ ਐਸਾ ਕੋਈ ਚਮਤਕਾਰ ਹੋ ਜਾਏ

ਫਿਰ ਕਦੇ ਕਹਿਣਾ ਨੀ ਅਸੀ ਰੱਬ ਤੂੰ  ਦੱਸ ਬੈਠਾ ਹੈ ਕਿਥੇ

ਤੇਰੀ ਰਹਿਮਤ ਹੈ ਮਿਹਨਤ ਜਿਥੇ ਦਿਸਦੀ ਇਹ ਮਿਹਨਤ ਤੂੰ ਬੈਠਾ ਹੈ ਉਥੇ

ਰੱਬਾ ਤੂੰ ਬੈਠਾ ਏ ਉੱਥੇ ।

🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

 


9 Comments

Post a Comment

Post a Comment

Previous Post Next Post