ਹਨੇਰੀ🔸 WIND🔸हवा

 


🍀🍀🍀🍀🍀🍀

ਇਹ ਵਕਤ ਦੀ ਚੱਲਦੀ ਜੋ ਹਨੇਰੀ ਏ

ਇਹ ਮੇਰੀ ਏ ਨਾ ਤੇਰੀ ਏ

ਕੋਈ ਡਿੱਗਦਾ ਢੇਹਦਾ ਲੰਘ ਜਾਂਦਾ

ਕਈ ਰਾਹ ਵਿੱਚ ਹੀ ਹੋ ਜਾਂਦੇ ਢੇਰੀ ਏ।

🍀🍀🍀🍀🍀🍀

💚ਬਲਬੀਰ ਮੂਨਕਾਂ💚


9 Comments

Post a Comment

Post a Comment

Previous Post Next Post