ਸਾਹ🔸 BREATH🔸सांस



🍀🍀🍀🍀🍀🍀

 ਤੂੰ ਖੁਦਾ ਵੱਲ ਜਾਂਦੇ ਰਾਹ ਵਰਗਾ

ਕਬੂਲ ਹੋਈ ਕਿਸੇ ਦੁਆ ਵਰਗਾ

ਤੇਰੇ ਬਿਨਾਂ ਇੱਕ ਪਲ ਜੀਅ ਨੀ ਸਕਦੇ

ਤੇਰਾ ਹੋਣਾ ਮੇਰੇ ਲਈ ਸਾਹ ਵਰਗਾ।

🍀🍀🍀🍀🍀🍀

💚 ਬਲਬੀਰ ਮੂਨਕਾਂ💚

8 Comments

Post a Comment

Post a Comment

Previous Post Next Post