ਸੂਰਜ🔸 SUN🔸सूरज


 

🍀🍀🍀🍀🍀🍀🍀🍀🍀

ਸਦਾ ਚੜਦੇ ਸੂਰਜ ਨੂੰ ਹੀ ਹੋਣ ਸਲਾਮਾਂ 

ਢਲਦਾ ਵੇਖ ਦਰਵਾਜ਼ੇ ਬੰਦ ਹੁੰਦੇ

ਚੰਗੇ ਵਕਤ ਚ ਸਾਰੇ ਬਣਨ ਚੰਗੇ

ਬੁਰੇ ਵਕਤ ਚ ਈਦ ਦਾ ਚੰਦ ਹੁੰਦੇ

ਜਿਹੜੇ ਕਰਦੇ ਗਰੂਰ ਦੌਲਤ ਸੌਹਰਤਾ ਦਾ

ਉਹ ਵੀ ਦੇਖੇ ਮੈਂ ਇੱਥੇ ਨੰਗ ਹੁੰਦੇ

ਲਾਉਣੀ ਪੈਂਦੀ ਏ ਬਾਜੀ ਸਿਰ ਧੜ ਦੀ

ਗੱਲਾਂ ਨਾਲ ਨੀ ਹੱਕ ਕਦੇ ਮੰਗ ਹੁੰਦੇ ।

                 🍀🍀🍀🍀🍀🍀🍀🍀🍀

                 💚ਬਲਬੀਰ ਮੂਨਕਾਂ💚

 

8 Comments

Post a Comment

Post a Comment

Previous Post Next Post