Homeਪਿਆਰ ਦੀ ਗੱਲ🔸TALK OF LOVE ਸੱਜਣ🔸 GENTLEMEN🔸सज्जन byਬਲਬੀਰ ਮੂਨਕਾਂ -September 24, 2022 7 🍀🍀🍀🍀🍀🍀🍀🍀ਅਸੀਂ ਕਰਦੇ ਰਹਾਂਗੇ ਤੈਨੂੰ ਪਿਆਰ ਸੱਜਣਾਂਸਦਾ ਕਰਦੇ ਰਹਾਂਗੇ ਇਜਹਾਰ ਸੱਜਣਾਂਤੂੰ ਹੀ ਸਾਡੀ ਰੂਹ ਤੇ ਸੰਸਾਰ ਸੱਜਣਾਂਤੈਥੋ ਵਾਰ ਦੇਣੀ ਜਿੰਦ ਤੇ ਜਾਨ ਸੱਜਣਾਂਤੇਰੇ ਬਿਨਾਂ ਸਾਡੀ ਜਿੰਦਗੀ ਬੇਕਾਰ ਸੱਜਣਾਂ ।🍀🍀🍀🍀🍀🍀🍀🍀💚ਬਲਬੀਰ ਮੂਨਕਾਂ💚
good one
ReplyDeletei like this
ReplyDeletesohna aa
ReplyDeletebahut sohne bol
ReplyDeleteatt aa
ReplyDeletealag likhya
ReplyDeleteਬਹੁਤ ਵਧੀਆਂ
ReplyDeletePost a Comment