ਵਿਖਾਵਾ🔸SHOW OFF🔸दिखावा



🍀🍀🍀🍀🍀🍀🍀🍀🍀

ਕੋਈ ਪੜੇ ਬਾਣੀ ਇੱਥੇ ਕੋਈ ਪੜੇ ਕੁਰਾਨ

ਕੋਈ ਕਹੇ ਸਭ ਅੰਦਰ ਕੋਈ ਕਹੇ ਵਿੱਚ ਇਨਸਾਨ

ਕੋਈ ਨਹਾਉਂਦਾ ਗੰਗਾ ਜਾ ਕੇ ਕੋਈ ਕਰਦਾ ਲੱਖ ਇਸ਼ਨਾਨ

ਪਾਪ ਨਾ ਤੇਰੇ ਅੰਦਰੋਂ ਗਿਆ ਕੀ ਕਰਨਾ ਐਸਾ ਗਿਆਨ

ਆਪਣੇ ਪਰਾਏ ਸਭ ਨੂੰ ਠੱਗਣ ਨੂੰ ਫਿਰਦਾ

ਫੋਕੇ ਵਿਖਾਵੇ ਕਰਦਾ ਤੇ ਬਣਦਾ ਫਿਰਦਾ  ਮਹਾਨ

ਪੰਛੀ ਉੱਡਣ ਆਜ਼ਾਦ ਤੇ ਮਨੁੱਖ ਬਣਿਆ ਏ ਅੱਜ ਗ਼ੁਲਾਮ

ਵਾਹ ੳ ਰੱਬਾ ਤੇਰੀ ਕੁਦਰਤ ਕਰ ਦਿੱਤਾ ਫੇਲ ਵਿਗਿਆਨ ।

🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

8 Comments

Post a Comment

Post a Comment

Previous Post Next Post