🍀🍀🍀🍀🍀🍀🍀
ਬੇਵਫਾ ਕਦੇ ਸਾਰੇ ਯਾਰ ਨੀ ਹੁੰਦੇ
ਤੇ ਸਾਰੇ ਯਾਰ ਕਦੇ ਵਫਾਦਾਰ ਨੀ ਹੁੰਦੇ
ਹਰ ਸਮਾਂ ਨੀ ਹੁੰਦਾ ਪੱਤਝੜ ਦਾ
ਤੇ ਹਰ ਸਮੇਂ ਨੀ ਯਾਰਾ ਇੱਥੇ ਬਹਾਰ ਦੇ ਹੁੰਦੇ
ਕੋਈ ਨਿਭਾਉਂਦ ਲੱਖਾ ਚੋ ਇੱਕ ਇੱਥੇ
ਸਾਰੇ ਡੁੱਬਦੇ ਨੀ ਤੇ ਸਾਰੇ ਹੀ ਪਾਰ ਨੀ ਹੁੰਦੇ ।
ਪੱਕੇ ਸਾਰਿਆਂ ਦੇ ਕੋਲ ਕਰਾਰ ਨੀ ਹੁੰਦੇ
ਯਾਰੋ ਇਹ ਯਾਰੀ ਹੁੰਦੀ ਸਾਗਰਾ ਜਹੀ
ਸਾਰੇ ਡੁੱਬਦੇ ਨੀ ਤੇ ਸਾਰੇ ਹੀ ਪਾਰ ਨੀ ਹੁੰਦੇ ।
🍀🍀🍀🍀🍀🍀🍀
💚ਬਲਬੀਰ ਮੂਨਕਾਂ💚

ਬਹੁਤ ਵਧੀਆ
ReplyDeleteਘੈਟ ਆ
ReplyDeleteਬਾਕਮਾਲ
ReplyDeletebahut achhe
ReplyDeletelike these word
ReplyDeleteok report
ReplyDeletewow
ReplyDeleteend aa
ReplyDeletejabardast
ReplyDeletewow
ReplyDeleteek dam sahi
ReplyDeletebahut khoob
ReplyDeletePost a Comment