🍀🍀🍀🍀🍀
ਚੰਗੇ ਰਹਿ ਗਏ ਤਰ ਗਏ ਜਿਹੜੇ
ਰੱਬ ਦੇ ਆਖੇ ਲੱਗ ਗਏ ਜਿਹੜੇ
ਦੁਨੀਆਂ ਦੇ ਵਿੱਚ ਉੱਭਰ ਆਏ ਉਹ
ਸੰਸਾਰ ਸੰਮੁਦਰ ਤਰ ਗਏ ਜਿਹੜੇ
ਮੇਰੇ ਵਰਗੇ ਕਮਲੇ ਮਾਨਸ
ਮਾਇਆ ਦੇ ਪਿੱਛੇ ਭੱਜਦੇ ਜਿਹੜੇ
ਸ਼ਾਤ ਸੁਭਾਅ ਦੇ ਫੱਕਰ ਬੰਦੇ
ਹਨੇਰਿਆਂ ਦੇ ਵਿੱਚ ਦੀਪ ਦੇ ਵਾਂਗੂ ਜਗਦੇ ਜਿਹੜੇ
ਚੰਗੇ ਰਹਿ ਗਏ ਤਰ ਗਏ ਜਿਹੜੇ
ਰੱਬ ਦੇ ਆਖੇ ਲੱਗ ਗਏ ਜਿਹੜੇ
🍀🍀🍀🍀🍀
💚ਬਲਬੀਰ ਮੂਨਕਾਂ💚
wow
ReplyDelete🙏🙏🙏
ReplyDeletenice written
ReplyDeleteawesome lines
ReplyDeletebeautiful
ReplyDeletebest aa
ReplyDelete👌🏻👌🏻👌🏻
ReplyDeletei like it
ReplyDeleteend words
ReplyDeletebahut achhe
ReplyDeletePost a Comment