ਰੇਤ 🔸SAND🔸रेत



 🍀🍀🍀🍀🍀🍀🍀🍀

"ਇਨਸਾਨ ਖੁਦ ਬਣਾਉਂਦਾ ਤੇ ਫਿਰ ਖ਼ੁਦ ਢਾਹ ਦਿੰਦਾ

ਰਿਸ਼ਤਿਆਂ ਨੂੰ ਰੇਤ ਦਾ ਘਰ ਸਮਝ ਕੇ।

ਕਈ ਚੰਗੇ ਵੀ ਯਾਰ ਗਵਾਹ ਲੈਂਦਾ ਬੇਸਮਝੇ ਬੇਲੋੜੇ ਡਰ ਕਰਕੇ।  "

 🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

10 Comments

Post a Comment

Post a Comment

Previous Post Next Post