🍀🍀🍀🍀🍀🍀🍀🍀
ਹੱਥਾਂ ਵਿੱਚ ਟੀਕੇ ਨੇ ਤੇ ਦਿਮਾਗ ਰਹਿੰਦੇ ਸੁੰਨ
ਡੱਬ ਵਿੱਚ ਬੋਤਲਾਂ ਤੇ ਰਹਿੰਦੇ ਨਸ਼ੇ ਵਿੱਚ ਟੁੰਨ
ਬਿਰਤੀ ਪਸ਼ੂਆਂ ਵਾਲੀ ਹੋਈ ਤੇ ਰਹਿਣ ਗੁੰਮ-ਗੁੰਮ
ਬੋਲਣਾ ਵੀ ਔਖਾ ਲੱਗਦਾ ਜਰਦਾ ਰੱਖਿਆ ਬੁੱਲਾਂ ਵਿੱਚ ਤੁੰਨ
ਹਰ ਘਰ ਰੋਜ ਵੈਣ ਪੈਂਦੇ ਨੇ ਦਿਲ ਕੰਬਦਾ ਸੁਣ ਚੀਕਾਂ ਦੀ ਧੁੰਨ
ਨਸ਼ੇ ਦੇ ਵਿਚੋਂ ਕੱਡ ਦਿੳ ਸਭ ਨੂੰ ਕੋਈ ਤਾਂ ਖੱਟ ਲੳ ਪੁੰਨ
ੳਹ ਮਿੱਤਰੋ ਕੋਈ ਤਾਂ ਖੱਟ ਲੳ ਪੁੰਨ -2
🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚

sahi aa
ReplyDeleteawesome
ReplyDeleteਬਹੁਤ ਵਧੀਆ
ReplyDelete🙏🙏🙏
ReplyDeletewow
ReplyDeletePost a Comment