🍀🍀🍀🍀🍀🍀🍀🍀🍀🍀
ਗਾਇਕੀ ,ਗੀਤਕਾਰੀ ਸਿਰਫ ਮੋਰੰਜਨ ਨਾ ਰਹਿ ਗਈ,
ਜੋ ਲਿਖਿਆ ਤੇ ਗਾਇਆ ਕਿਸੇ ਨੇ , ਸਮਝੋ ਉਹ ਗੱਲ ਸਿੱਧੀ ਦਿਲ ਤੇ ਬਹਿ ਗਈ,
ਜਦ ਲਿਖਦੇ ਸੀ ਇਸ਼ਕ ਦੇ ਬਾਰੇ,ਆਸ਼ਿਕ ਲੈਂਦੇ ਸੀ ਉਦੋ ਖੂਬ ਨਜ਼ਾਰੇ,
ਧਾਰਮਿਕ ਗੀਤਾਂ ਦੀਆ ਸੁਣ ਕੇ ਵਾਰਾਂ,ਕਈਆਂ ਦੇ ਹੋ ਗਏ ਪਾਰ ਉਤਾਰੇ,
ਜਦ ਗੀਤਾਂ ਵਿੱਚ ਚਿੱਟਾ ਵੜਿਆ,ਫਿਰ ਜੋਰ ਸੀ ਨਸ਼ਿਆ ਨੇ ਫੜਿਆਂ,
ਕਈਆ ਨੇ ਵਰਤੀ ਗੰਦੀ Wording,ਨਾਲੇ ਨਗੇਜ਼ ਦਾ ਸੀ ਪੱਲਾ ਫੜਿਆ,
ਕਈਆ ਨੇ ਲਿਖੇ ਮਾ-ਪਿਓ ਤੇ ਗਾਣੇ,ਸੁਰੂ ਕਰਤੇ ਫਿਰ ਸਭ ਨੇ ਮਦਰ-ਫਾਦਰ ਦੇ ਡੇ ਮਨਾਉਣੇ,
ਜਦ ਆ ਗਏ ਗੀਤਾ ਵਿੱਚ ਹਥਿਆਰ,ਸ਼ੁਰੂ ਹੋਈ ਫਿਰ ਨਜਾਇਜ ਗੈਂਗਵਾਰ
ਗੰਨ ਕੱਲਚਰ ਦੇ ਆਦੀ ਹੋ ਕੇ,ਕਈ ਖਾਣ ਲੱਗ ਗਏ ਇਕ-ਦੂਜੇ ਨਾਲ ਖਾਰ,
ਗਇਕਾ ਨੂੰ ਅਪੀਲ ਹੈ ਸਾਡੀ,ਰੱਬ ਮੰਨਦੀ ਤਹਾਨੂੰ ਫੈਨ ਫੋਲੋਇੰਗ ਤਹਾਡੀ,
ਗੀਤਾਂ ਵਿੱਚ ਇਤਹਾਸ ਵੀ ਸੁਣਾਉ,ਲੀਡਰਾਂ ਦਾ ਸੱਚ ਤੇ ਲੋਕਾਂ ਦੇ ਹੱਕਾਂ ਬਾਰੇ ਵੀ ਗੀਤ ਬਣਾਉ,
ਹਰ ਵਰਗ ਹਰ ਉਮਰ ਦੇ ਉੱਤੇ ਤੁਹਾਡੇ ਲਿਖੇ ਬੋਲਾਂ ਦਾ ਡੂੰਘਾ ਅਸਰ ਹੋਏਗਾ,
ਭਾਵੇਂ ਸਰੀਰਕ ਮੌਤ ਨਾਲ ਸਰੀਰ ਛੱਡਣਾ ਪੈ ਜਾਏ, ਭਵਿਖ ਵਿਚ ਬਣੂ ਲੈਂਜਡ ਜਰੂਰ ਤੇ ਗੀਤਾਂ ਚ ਪੱਕਾ ਅਮਰ ਹੋਏਗਾ।
🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚

WOW
ReplyDeleteGOOD
ReplyDeleteBEAUTIFUL
ReplyDeleteawesome👌🏻
ReplyDeletevery nice
ReplyDeletebitter truth
ReplyDeleteright composing
ReplyDeletei read this repeatedly
ReplyDeletededicated to moosewala
ReplyDeletePost a Comment