ਆਖਰੀ ਸਮਾਂ🔸LAST DATE🔸अंतिम तिथी



🍀🍀🍀🍀🍀🍀🍀🍀🍀🍀🍀🍀🍀🍀🍀

ਮੌਤ ਤਾ ਸੱਜਣਾ ਸਭ ਨੂੰ ਆਉਣੀ,ਪਰ ਮੌਤ ਦੇ ਸਮੇਂ ਨੂੰ ਸਭ ਇਗਨੌਰ ਕਰਦੇ

ਜਦ ਕੋਈ ਰੱਬ ਨੂੰ ਪਿਆਰਾ ਹੋ ਜਾਦਾ, ਤਾ ਆਪਣੇ ਆਖਰੀ  ਸਮੇ ਨੂੰ ਸੋਚ ਸੋਚ ਡਰਦੇ

ਸੁਕਰ ਏ ਸੱਜਣਾ ਰੱਬ ਨੇ ਆਖਰੀ ਤਾਰੀਕ ਨੀ ਦੱਸੀ, ਜੇ ਦੱਸੀ ਹੁੰਦੀ ਤਾ ਜਾਨ ਫਸੀ ਰਹਿਣੀ ਸੀ ਵਿਚ ਕੜਿੱਕੀ।

ਕਿਸੇ ਵਿਰਲੇ ਨੇ ਹੀ ਫਿਰ ਰੱਬ ਨੂੰ ਧਿਆਉਣਾ ਸੀ,ਹਰ ਬੰਦੇ ਨੇ ਬਸ ਪਾਪ ਨੂੰ ਹੱਥ ਪਾਉਣਾ ਸੀ

ਥੋੜੀ ਉਮਰ ਵਾਲੇ ਨੂੰ ਸਭ ਨੇ ਮਾਰਨੇ ਸੀ ਧੱਕੇ,ਲੰਮੀਆ ਉਮਰਾਂ ਵਾਲੇ ਦੀ ਹੀ ਯਾਰ ਹੋਣੇ ਸੀ ਪੱਕੇ

ਜੋ ਵੀ ਰੱਬਾ ਕੀਤਾ ਤੂੰ ਸਾਨੂੰ ਮੰਨਜੂਰ ਏ,ਬਸ ਇਹ ਜਰੂਰ ਦੱਸ ਦਿੰਦਾ ਕਿ ਜਿੰਦਗੀ ਵਿੱਚ ਕੀ ਜਰੂਰੀ ਏ ਤੇ ਕੀ ਫਜੂਲ ਏ,ਕੀ ਫਜੂਲ ਏ।

🍀🍀🍀🍀🍀🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚


2 Comments

Post a Comment

Post a Comment

Previous Post Next Post