🍀🍀🍀🍀🍀🍀🍀🍀🍀🍀🍀🍀🍀
ਜੇ ਦਿਮਾਗ ਧਰਮਾਂ ਤੇ ਜਾਤਾਂ ਦੇ ਜਾਲ ਚੋ ਬਾਹਰ ਆ ਜਾਏ ਤਾਂ ਸਾਇਦ ਆਜ਼ਾਦ ਹਾ ਅਸੀਂ,
ਮਜਦੂਰ,ਕਿਸਾਨ ਤੇ ਕਿਰਤੀ ਸਰਕਾਰਾਂ ਨੂੰ ਯਾਦ ਜੇ ਆ ਜਾਏ ਤਾਂ ਸ਼ਾਇਦ ਆਜ਼ਾਦ ਹਾ ਅਸੀਂ,
ਮੀਡੀਆ ਤੇ ਅਖਬਾਰਾਂ ਝੂਠ ਨੂੰ ਝੂਠ ਤੇ ਸੱਚ ਬੋਲਣ ਦਾ ਵਿਚਾਰ ਜੇ ਆ ਜਾਏ ਤਾਂ ਸ਼ਾਇਦ ਆਜ਼ਾਦ ਹਾ ਅਸੀ,
ਵੋਟਾਂ ਤੋ ਜਿਆਦਾ ਖਰਚਾ,ਖੇਡ ਤੇ ਖਿਡਾਰੀਆਂ ਤੇ ਲੱਗਣ ਜੇ ਲਗ ਜਾਏ ਤਾਂ ਸ਼ਾਇਦ ਆਜ਼ਾਦ ਹਾ ਅਸੀਂ,
ਇੱਕੋ ਵਿਭਾਗ ਦੇ ਦੋ ਕਰਮਚਾਰੀ ਇੱਕ ਨੂੰ ਗੱਫੇ ਤੇ ਦੂਜੇ ਨੂੰ ਧੱਫੇ,ਠੇਕਾ ਸਿਸਟਮ ਖਾਤਮੇ ਲੀ ਤਿਖੀ ਤਲਵਾਰ ਜੇ ਆ ਜਾਏ ਤਾ ਸ਼ਾਇਦ ਆਜ਼ਾਦ ਹਾ ਅਸੀ,
ਹੱਕ ਦੀ ਆਵਾਜ਼ ਨੂੰ ਜੇ ਮਿਲ ਜਾਵੇ ਹੋਕਾ,ਲੀਡਰਾਂ ਦੇ ਦਿਲਾ ਚੋ ਜੇ ਮੁਕ ਜਾਵੇ ਤਾਂ ਧੋਖਾ ਤਾਂ ਸ਼ਾਇਦ ਆਜ਼ਾਦ ਹਾ ਅਸੀਂ,
ਸ਼ਹੀਦਾਂ,ਦੇਸ ਭਗਤਾਂ ਦੇ ਬੁੱਤਾ ਨੂੰ ਪੂਜਣ ਨੂੰ ਛੱਡ ਕੇ,ਉਨ੍ਹਾਂ ਦੇ ਦਸੇ ਪੂਰਨਿਆ ਤੇ ਜਿਉਣ ਦਾ ਖਿਆਲ ਜੇ ਆ ਜਾਏ ਤਾਂ ਸ਼ਾਇਦ ਆਜ਼ਾਦ ਹਾ ਅਸੀ।
🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚

awesome
ReplyDeletebeautiful
ReplyDeletegreat
ReplyDeleteghaint
ReplyDeletemeaningful
ReplyDeletewah ji wah
ReplyDeletenice
ReplyDeletebeautiful
ReplyDeletevery nice
ReplyDeletePost a Comment