ਹਿੰਮਤ 🔸COURGE🔸 साहस






🍀🍀🍀🍀🍀🍀🍀🍀🍀🍀🍀🍀🍀🍀🍀

 ਸਮਾਂ ਆਉਦਾ ਨੀ ਵੀਰੇ ਲਿਆਉਣਾ ਪੈਂਦਾ

ਔਕੜਾ ਭਰੀ ਜਿੰਦਗੀ ਨੂੰ ਖਿੜੇ ਮੱਥੇ ਹਡਾਉਣਾ ਪੈਂਦਾ

ਘਰਾਂ ਦੇ ਕਲੇਸ਼ਾ ਵਿੱਚ ਕਿੰਨਾ ਚਿਰ ਉਲਝੇਗਾ

ਕਰ ਪਹਾੜ ਜਿਗਰਾ ਅੱਗੇ ਵੱਧ ਕਿਸਮਤ ਨੂੰ ਬਣਾਉਣਾ ਪੈਂਦਾ

ਨਾ ਸ਼ਰੀਕਾਂ ਤੇ ਨਾ ਹੀ ਲੋਕਾਂ ਨੂੰ ਸਾੜਨ ਲਈ ਕਰੋ ਤਰੱਕੀ

ਕੱਟਣੀ ਗਰੀਬੀ ਦੇ ਕੇ ਐਸ਼ ਦੀ ਬਲੀ ਐਸਾ ਮਨ ਚ ਭਾਬੜ ਮਚਾਉਣਾ  ਪੈਂਦਾ

ਰਾਹ ਔਖਾ ਨਹੀਂ ਕੋਈ ਬਸ ਅਸੀਂ ਕੋਸ਼ਿਸ਼ਾਂ ਤੋ ਡਰਦੇ

ਐਸੀ ਸੋਚ ਰੱਖ ਸਭ ਪੋਜੀਟੇਵ  ਏ ਖੁਦ ਦਾ ਹੀ ਹੌਂਸਲਾ ਵਧਾਉਣਾ ਪੈਂਦਾ


🍀🍀🍀🍀🍀🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

9 Comments

Post a Comment

Post a Comment

Previous Post Next Post