ਪਿਆਰ 🔸LOVE🔸प्यार




      🍀🍀🍀🍀🍀🍀🍀🍀🍀🍀🍀

ਪਿਆਰ ਨਾ ਦੇਖੇ ਲਾਭ ਜਾ ਹਾਨੀ

ਸ਼ਰਬਤ ਹੀ ਲਗਦਾ ਭਾਵੇ ਹੋਵੇ ਪਾਣੀ

ਜਾਤ-ਪਾਤ ਵੀ ਪਿਆਰ ਨਾ ਦੇਖੇ

ਦੁਸ਼ਮਣ ਦੀ ਸੂਰਤ ਵਿੱਚ ਸੱਜਣ ਨੂੰ ਹੀ ਦੇਖੇ

ਪਿਆਰ ਹੁੰਦਾ ਏ ਰੱਬ ਦੀ ਹੀ ਮੂਰਤ

ਰਹਿੰਦਾ ਸਰੂਰ,ਨਾ ਨਸ਼ੇ ਦੀ ਜਰੂਰਤ

ਪਿਆਰ ਵਿੱਚ ਨਾ ਹੁੰਦੇ  ਭਰਮ ਭੁਲੇਖੇ

ਹਿਦੂੰ ,ਸਿੱਖ,ਮੁਸਲਮਾਨ ਪਿਆਰ ਧਰਮ ਨਾ ਦੇਖੇ

ਦੁਖ-ਸੁਖ ਦਾ ਵਕਤ ਪਿਆਰ ਵਿੱਚ ਹੁੰਦਾ ਏ ਇਕ

ਗੂੜੀ ਹੋਵੇ ਪ੍ਰੀਤ ਫਿਰ ਪੈਂਦੇ ਨਾ ਫਿੱਕ

ਬਲਵੀਰ ਦੀ ਜੁਬਾਨੀ ਸੁਣੋ ਪਿਆਰ ਦੀ ਕਹਾਣੀ

ਸਭ ਨੇ ਬਰਾਬਰ ਨਾ ਕੋਈ ਰਾਜਾ ਤੇ ਨਾ ਕੋਈ ਰਾਣੀ

ਜਿਸਮਾ ਦੀ ਭੁੱਖ ਨਾ,ਰੂਹਾ ਦੀ ਇਕਮਿਕਤਾ ਏ ਸੱਚੇ ਪਿਆਰ ਦੀ ਨਿਸ਼ਾਨੀ।


 🍀🍀🍀🍀🍀🍀🍀🍀🍀🍀🍀

 🌹ਬਲਬੀਰ  ਮੂਨਕਾਂ🌹


13 Comments

Post a Comment

Post a Comment

Previous Post Next Post