🍀🍀🍀🍀🍀🍀🍀🍀🍀🍀
ਕੀ ਰੱਬਾ ਤੂੰ ਦਸਤੂਰ ਬਣਾਇਆ,ਬੇਬੇ-ਬਾਪੂ ਨੂੰ ਸਾਡੀ ਰੂਹ ਹੈ ਬਣਾਇਆ
ਦਿਲ ਤਾ ਕਰਦਾ ਪਹਿਲਾ ਮੈੰ ਤੁਰ ਜਾਵਾਂ,ਪਰ ਬੇਬੇ-ਬਾਪੂ ਨੂੰ ਕਿਉਂ ਦੁਖਾ ਵਿੱਚ ਪਾਵਾਂ
ਜੇ ਬੇਬੇ-ਬਾਪੂ ਨੂੰ ਪਹਿਲਾ ਹੋ ਗਿਆ ਕੁਝ,ਮੇਰੀ ਜਿੰਦਗੀ ਦੇ ਦੀਵੇ ਦੀ ਬੱਤੀ ਜਾਣੀ ਬੁਝ
ਜਾ ਦਿਲ ਨਾ ਦਿੰਦਾ ,ਨਾ ਹੀ ਦਿੰਦਾ ਜਜਬਾਤ
ਬੇਫਿਕਰੇ ਹੀ ਰੱਖਦਾ ,ਨਾ ਦੁਖ ਸੁਖ ਦੀ ਸੁਗਾਤ
ਸਭ ਨੂੰ ਰੱਬਾ ਤੂੰ ਹੱਥੀ ਬਣਾਇਆ,ਪਰ ਬੇਬੇ ਬਾਪੂ ਵਿੱਚ ਵੀ ਤੈਨੂੰ ਹੀ ਪਾਇਆ
ਮਾਪੇ ,ਬੱਚਿਆ ਨੂੰ ਰੱਬਾ ਖੁਸ਼ ਹੀ ਰੱਖੀ,ਕੋਈ ਵੀ ਜਾਵੇ ਪਹਿਲਾ ਪਰ ਰੱਬਾ ਲੋਕੋ ਹੀ ਰੱਖੀ ਲੋਕੋ ਹੀ ਰੱਖੀ।
🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚

Nice
ReplyDeleteloveable
ReplyDeleteI like it
ReplyDeleteThis comment has been removed by the author.
ReplyDeletejust say super
ReplyDeleteawesome
ReplyDelete👌🏻👌🏻
ReplyDeletewow
ReplyDeleteਬਹੁਤ ਵਧੀਆਂ
ReplyDeletewow
ReplyDeletenice
ReplyDeletePost a Comment