🍀🍀🍀🍀🍀🍀🍀🍀🍀🍀
ਇੱਥੇ ਬੋਲ ਕਬੋਲ ਬਥੇਰੇ ਹੁੰਦੇ ਐਵੇ ਬਹੁਤਾ ਨਾ ਉਲਝਾਇਆ ਕਰੋ
ਜੋ ਹੁੰਦਾ ਸਭ ਗੁੱਸੇ ਵਿੱਚ ਹੁੰਦਾ ਖੁਦ ਬੇਕਸੂਰ ਨਾ ਬਣ ਜਾਇਆ ਕਰੋ
ਇਹ ਚਾਲ ਸਮੇਂ ਦੀ ਪੁੱਠੀ ਹੁੰਦੀ ਬਲਦੀ ਤੇ ਨਾ ਪਾਇਆ ਕਰੋ
ਬਹਿਸ ਨੂੰ ਥੋੜਾ ਪਿੱਛੇ ਛੱਡ ਕੇ ਬਸ ਠੰਡੇ ਰਾਸਤੇ ਦਿਖਾਇਆ ਕਰੋ
ਖੁਦ ਦਾ ਮਨ ਸ਼ਾਤੀ ਵਿੱਚ ਰੱਖ ਕੇ ਇਹ ਔਖਾ ਸਮਾਂ ਲਗਾਇਆ ਕਰੋ।
🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚
good ji
ReplyDeletebahut vdiya
ReplyDeletefull entertained
ReplyDeletewow
ReplyDelete👌🏻👌🏻👌🏻
ReplyDeleteawesome
ReplyDeletegood
ReplyDeleteWow
ReplyDeletePost a Comment